क्या आप जानते हैं कि एवोकाडो को सही स्वस्थ रूप से माना जाता है, क्योंकि इसमें स्वस्थ चर्बी, विटामिन्स, और मिनरल्स होते हैं। स्वास्थ्य-जागरूक लोग अवोकाडो को अपने आहार में शामिल कर रहे हैं, जिससे उन्हें उसके स्वास्थ्य लाभ हो सकते हैं, जैसे कि हृदय स्वास्थ्य, वजन प्रबंधन, और त्वचा स्वास्थ्य।

हरमनप्रीत सिंह अमृतसर में स्थित एक किसान है जिन्होंने रवांडा, अफ्रीका में काम करते हुए एवोकाडो फलों की खेती सीखी है।

भारत में एवोकाडो फल की मांग लगातार बढ़ रही है, लेकिन फिर भी यह फल देश में आयात किया जाता है और बाहर से आता है।

किसान पंजाब में जौ की खेती की बजाय इसे खेती शुरू कर सकते हैं। इसकी खेती में अधिक पानी की आवश्यकता नहीं होती।

उनके अनुसार, जब एवोकाडो फल देना शुरू होता है, तो पहले दो सालों में एक पेड़ 2 किलो फल देगा, तीसरे साल से यह आंकड़ा 8 किलो तक पहुंच जाता है, और फिर दसवें साल तक यह आपको लगभग 2.5 क्विंटल के करीब फल देगा।

एक पेड़ की उम्र लगभग 50 साल होती है और आपको इसकी बहुत कम देखभाल करनी पड़ती है। आमतौर पर, एवोकाडो के पौधे 8-10 मीटर की दूरी पर लगाए जाते हैं। 1 किलो में 40-60 पौधे लगाए जा सकते हैं।

एवोकाडो की खेती करने के लिए किसान को इस फल की खेती 8-10 पेड़ों के साथ शुरू करनी चाहिए। आपको पहले दो सालों तक इसकी देखभाल करनी होगी। इस समय के दौरान इसके तनों में छाँटी करते रहने की कोशिश करें ताकि आपको अच्छे फल मिल सकें।

प्रारंभिक कुछ सालों में जब तक पेड़ बड़े नहीं हो जाते, उनके बीचकार हो जाते हैं और दूसरी फसलों के लिए भी स्थान हो सकता है।

आपके क्षेत्र के मौसम की जानकारी के लिए निम्नलिखित लिंक दिया गया है: https://wingify.earth/weather

ਕਿ ਤੁਸੀ ਜਾਣਦੇ ਹੋ ਕਿ ਅਵੋਕੇਡੋ ਨੂੰ ਉਚਿਤ ਨਿਰੋਗੀ ਤੌਰ ਤੇ ਮਨਿਆ ਜਾਂਦਾ ਹੈ, ਕਿਉਂਕਿ ਇਹ ਆਹਾਰ ਸਵਾਸਥ ਚਰਬੀਆਂ, ਵਿਟਾਮਿਨਾਂ ਅਤੇ ਖਾਦਨਸਾਨ ਦੀ ਦੌਲਤ ਹੈ। ਸਿਹਤ ਸੰਵਾਦ ਰੱਖਣ ਵਾਲੇ ਲੋਕ ਅਵੋਕੇਡੋ ਨੂੰ ਆਪਣੇ ਆਹਾਰ ਵਿੱਚ ਸ਼ਾਮਲ ਕਰ ਰਹੇ ਹਨ, ਜਿਨ੍ਹਾਂ ਵਰਤੋਂ ਕਾਰਨ ਉਨ੍ਹਾਂ ਦੀ ਸਿਹਤ ਦੇ ਫਾਇਦੇ ਹੋ ਸਕਦੇ ਹਨ, ਜਿਵੇਂ ਕਿ ਦਿਲ ਸਿਹਤ, ਵਜ਼ਨ ਪ੍ਰਬੰਧਨ ਅਤੇ ਤ੍ਵਚਾ ਸਿਹਤ।
 
ਹਰਮਨਪ੍ਰੀਤ ਸਿੰਘ ਅੰਮ੍ਰਿਤਸਰ ਵਿੱਚ ਸਥਿਤ ਇੱਕ ਐਨਆਰਆਈ ਕਿਸਾਨ ਹੈ ਜਿਸਨੇ ਰਵਾਂਡਾ, ਅਫਰੀਕਾ ਵਿੱਚ ਕੰਮ ਕਰਦੇ ਹੋਏ ਐਵੋਕਾਡੋ ਫਲਾਂ ਦੀ ਖੇਤੀ ਸਿੱਖੀ ਹੈ।
 
ਭਾਰਤ ਵਿੱਚ ਐਵੋਕਾਡੋ ਫਲ ਦੀ ਮੰਗ ਲਗਾਤਾਰ ਵਧ ਰਹੀ ਹੈ, ਪਰ ਫਿਰ ਵੀ ਇਹ ਫਲ ਸਾਡੇ ਦੇਸ਼ ਵਿੱਚ ਆਯਾਤ ਕੀਤਾ ਜਾਂਦਾ ਹੈ ਅਤੇ ਬਾਹਰੋਂ ਲਿਆਂਦਾ ਜਾਂਦਾ ਹੈ।
 
ਕਿਸਾਨ ਪੰਜਾਬ ਵਿੱਚ ਝੋਨੇ ਦੀ ਕਾਸ਼ਤ ਦੀ ਬਜਾਏ ਇਸ ਦੀ ਖੇਤੀ ਸ਼ੁਰੂ ਕਰ ਸਕਦੇ ਹਨ।ਇਸਦੀ ਖੇਤੀ ਵਿੱਚ ਜ਼ਿਆਦਾ ਪਾਣੀ ਦੀ ਲੋੜ ਨਹੀਂ ਪੈਂਦੀ।
 
ਉਨ੍ਹਾਂ ਅਨੁਸਾਰ ਜਦੋਂ ਐਵੋਕਾਡੋ ਫਲ ਦੇਣਾ ਸ਼ੁਰੂ ਕਰਦਾ ਹੈ ਤਾਂ ਪਹਿਲੇ ਦੋ ਸਾਲਾਂ ਵਿੱਚ ਇੱਕ ਰੁੱਖ 2 ਕਿਲੋ ਫਲ ਦੇਵੇਗਾ, ਤੀਜੇ ਸਾਲ ਤੋਂ ਇਹ ਅੰਕੜਾ 8 ਕਿਲੋ ਤੱਕ ਪਹੁੰਚ ਜਾਵੇਗਾ ਅਤੇ ਫਿਰ ਦਸਵੇਂ ਸਾਲ ਤੱਕ ਇਹ ਤੁਹਾਨੂੰ ਡੇਢ ਕਵਿੰਟਲ ਦੇ ਕਰੀਬ ਫਲ ਦੇਣਾ ਸ਼ੁਰੂ ਕਰ ਦੇਵੇਗਾ।
 
ਇੱਕ ਰੁੱਖ ਦੀ ਉਮਰ ਲਗਭਗ 50 ਸਾਲ ਹੁੰਦੀ ਹੈ ਅਤੇ ਤੁਹਾਨੂੰ ਇਸਦੀ ਬਹੁਤ ਘੱਟ ਦੇਖਭਾਲ ਕਰਨੀ ਪੈਂਦੀ ਹੈ। ਆਮ ਤੌਰ 'ਤੇ ਐਵੋਕਾਡੋ ਦੇ ਪੌਦੇ 8-10 ਮੀਟਰ ਦੀ ਦੂਰੀ 'ਤੇ ਲਗਾਏ ਜਾਂਦੇ ਹਨ। ਇੱਕ ਕਿਲੇ ਵਿੱਚ 40-60 ਪੌਦੇ ਲਗਾਏ ਜਾ ਸਕਦੇ ਹਨ।
 
ਐਵੋਕਾਡੋ ਦੀ ਖੇਤੀ ਕਰਨ ਲਈ ਕਿਸਾਨ ਨੂੰ ਇਸ ਫਲ ਦੀ ਕਾਸ਼ਤ 8-10 ਰੁੱਖਾਂ ਨਾਲ ਸ਼ੁਰੂ ਕਰਨੀ ਚਾਹੀਦੀ ਹੈ। ਤੁਹਾਨੂੰ ਦੋ ਸਾਲ ਤੱਕ ਇਸ ਦੀ ਦੇਖਭਾਲ ਕਰਨੀ ਪਵੇਗੀ। ਇਸ ਸਮੇਂ ਦੌਰਾਨ ਇਸ ਦੇ ਤਣੇ ਵਿੱਚ ਛਾਂਟੀ ਕਰਦੇ ਰਹਿਣ ਦੀ ਕੋਸ਼ਿਸ਼ ਕਰੋ ਤਾਂ ਕਿ ਤੁਹਾਨੂੰ ਚੰਗੇ ਫਲ ਮਿਲ ਸਕਣ।
 
ਸ਼ੁਰੂਆਤੀ ਕੁਝ ਸਾਲਾਂ ਵਿੱਚ ਜਦੋਂ ਤੱਕ ਰੁੱਖ ਵੱਡੇ ਨਹੀਂ ਹੋ ਜਾਂਦੇ, ਉਨ੍ਹਾਂ ਦੇ ਵਿਚਕਾਰ ਹੋਰ ਫ਼ਸਲਾਂ ਵੀ ਲਈਆਂ ਜਾ ਸਕਦੀਆਂ ਹਨ।

 ਆਪ ਜੀ ਦੇ ਇਲਾਕੇ ਦੇ ਮੌਸਮ ਦੀ ਜਾਣਕਾਰੀ ਲਈ ਲਿੰਕ ਹੇਠਾਂ ਦਿੱਤਾ ਜਾ ਰਿਹਾ ਹੈhttps://wingify.earth/weather

farmer-message-img