स्वास्थ्य विभाग द्वारा प्राप्त मार्गदर्शन के अनुसार जिले के निवासियों को बरसाती मौसम में आँखों के रोगों से बचाव और आँखों की सही स्वास्थ्य देखभाल के लिए इस हेल्थ एडवाइज़री को जारी किया जा रहा है।

आई फ्लू में आँखों के सूजन, लालितता, आँखों में रड़कने की समस्या हो सकती है। आँखों में गुदाओं के साथ बुखार भी हो सकता है। यह बीमारी पीढ़ित व्यक्ति की आँखों से देखने में नहीं फैलती, बल्कि पीढ़ित व्यक्ति की निजी चीजें साझा करने के साथ फैल सकती है।

इस बीमारी से बचाव के लिए हाथों को समय-समय पर अच्छी तरह से साफ करें, आँखों को दिन में दो-तीन बार ठंडे पानी से धोएं और धूप के चश्मे पहनें, और अपने उपायों के निजी सफाई का विशेष ध्यान दें। किसी भी दवा का उपयोग बिना डॉक्टर की सलाह के न करें।

आपके क्षेत्र के मौसम की जानकारी के लिए निम्नलिखित लिंक दिया गया है: https://wingify.earth/weather

ਸਿਹਤ ਵਿਭਾਗ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਜ਼ਿਲ੍ਹਾ ਵਾਸੀਆਂ ਨੂੰ ਅਜੋਕੇ ਮੌਸਮ ਵਿੱਚ ਅੱਖਾਂ ਦੇ ਰੋਗਾਂ ਤੋਂ ਬਚਾਅ ਲਈ ਅਤੇ ਅੱਖਾਂ ਦੀ ਉੱਚਿਤ ਸਿਹਤ ਸੰਭਾਲ ਲਈ ਇਹ ਹੈੱਲਥ ਐਡਵਾਈਜ਼ਰੀ ਜਾਰੀ ਕੀਤੀ ਜਾ ਰਹੀ ਹੈ। ਬਰਸਾਤੀ ਮੌਸਮ ਵਿੱਚ ਤੇਜ਼ੀ ਨਾਲ ਫੈਲਣ ਵਾਲੇ ਕੰਜਕਟਿਵਾਈਟਿਸ/ਆਈ ਫਲੂ ਤੋਂ ਚੌਕਸ ਰਹਿਣ ਦੀ ਲੋੜ ਹੈ।
 
ਆਈ ਫ਼ਲੂ ਵਿੱਚ ਅੱਖਾਂ ਦਾ ਸੁੱਜਣਾਂ, ਲਾਲੀ, ਅੱਖਾਂ ਵਿੱਚ ਰੜਕ ਪੈਣੀ ਮੁੱਖ ਲੱਛਣ ਹਨ। ਅੱਖਾਂ ਵਿੱਚ ਗਿੱਡ ਆਣ ਦੇ ਨਾਲ ਬੁਖ਼ਾਰ ਵੀ ਹੋ ਸਕਦਾ ਹੈ । ਇਹ ਰੋਗ ਪੀੜ੍ਹਤ ਵਿਅਕਤੀ ਦੀਆਂ ਅੱਖਾਂ ਵੱਲ ਦੇਖਣ ਨਾਲ ਨਹੀਂ ਫੈਲਦਾ, ਸਗੋਂ ਪੀੜ੍ਹਤ ਵਿਅਕਤੀ ਦੀਆਂ ਨੀਜ਼ੀ ਚੀਜ਼ਾਂ ਸਾਂਝੀਆ ਕਰਨ ਨਾਲ ਫੈਲ ਸਕਦਾ ਹੈ।
 
ਇਸ ਰੋਗ ਤੋਂ ਬਚਾਅ ਲਈ ਹੱਥਾਂ ਨੂੰ ਸਮੇਂ-ਸਮੇਂਤੇ ਚੰਗੀ ਤਰਾਂ ਸਾਫ ਕਰੋ,ਅੱਖਾਂ ਨੂੰ ਦਿਨ ਵਿੱਚ ਦੋ ਤਿੰਨ ਵਾਰ ਠੰਡੇ ਪਾਣੀ ਨਾਲ ਧੋਵੋ ਅਤੇ ਧੁੱਪ ਵਾਲੇ ਚਸ਼ਮੇ ਲਾਓ ਅਤੇ ਆਪਣੇ ਆਲੇ ਦੁਆਲੇ ਨਿੱਜੀ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖੋ । ਬਿਨ੍ਹਾ ਡਾਕਟਰੀ ਸਲਾਹ ਤੋਂ ਅੱਖਾਂ ਲਈ ਕਿਸੇ ਵੀ ਦਵਾਈ ਦੀ ਵਰਤੋਂ ਨਾ ਕਰੋ।
 
ਆਪ ਜੀ ਦੇ ਇਲਾਕੇ ਦੇ ਮੌਸਮ ਦੀ ਜਾਣਕਾਰੀ ਲਈ ਲਿੰਕ ਹੇਠਾਂ ਦਿੱਤਾ ਜਾ ਰਿਹਾ ਹੈ 
https://wingify.earth/weather

farmer-message-img