आज हम आपके साथ साझा करेंगे कि फसलों का प्रबंधन कैसे मूल्यवान समाधान बन सकता है।

हरदीप सिंह का जन्म पंजाब के बठिंडा जिले के मलूका गांव में एक किसान परिवार में हुआ था। हरदीप के पास उनकी अपनी 15 एकड़ जमीन है और 5 एकड़ और किराए पर हैं। गांव के किसान सम्मेलनों में शामिल होते समय, हरदीप को अचारीआ सिंधू द्वारा प्रेरित किया गया था कि मिट्टी के स्वास्थ्य के लिए फसलों के प्रबंधन के बारे में जानकारी प्राप्त करें।

फसलों का प्रबंधन मूल्यवान पोषण तत्वों को भी शामिल करता है जिन्हें मिट्टी में पुनर्जोड़ने की आवश्यकता होती है। ये मूल्यवान पोषण तत्व पानी को बचाने, नदियों को रोकने में मदद करते हैं।

उन्हें अन्य किसानों ने कई बार कहा कि फसलों का प्रबंधन को सादना बहुत सस्ता है। लेकिन उन्होंने खुशी खुशी सीडर खरीदने का निर्णय लिया जो उनके लिए बहुत फायदेमंद साबित हुआ।

जब पानी की कमी होती है या बर्फबारी कम होती है, तो सीधी बुआई तकनीक के उपयोग से फसलें उगाने का समाधान है। हरदीप अब गांव के अन्य किसानों को सीधी बुआई करने के लिए प्रोत्साहित कर रहे हैं।

सीधी बुआई करके किसान फसलों के प्रबंधन को सादना, कोयलों, धुआं और वायु प्रदूषण को कम कर सकते हैं। हरदीप अपने अच्छे फसल की अभ्यासशीलता को बढ़ावा देने के लिए अपने स्थानीय किसानों के लिए एक मॉडल बन गए हैं।

ਅੱਜ ਅਸੀਂ ਤੁਹਾਡੇ ਨਾਲ ਇਹ ਜਾਣਕਾਰੀ ਸਾਂਝਾ ਕਰਾਂਗੇ ਕਿ ਕਿੰਵੇਂ ਫਸਲਾਂ ਦੀ ਰਹਿੰਦ-ਖੂੰਹਦ ਦਾ ਪ੍ਰਬੰਧਨ ਇੱਕ ਕੀਮਤੀ ਹੱਲ ਬਣ ਜਾਂਦਾ ਹੈ।

ਹਰਦੀਪ ਸਿੰਘ ਦਾ ਜਨਮ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਲੂਕਾ ਵਿੱਚ ਇੱਕ ਕਿਸਾਨ ਪਰਿਵਾਰ ਵਿੱਚ ਹੋਇਆ।
ਹਰਦੀਪ ਕੋਲ ਆਪਣੀ 15 ਏਕੜ ਜ਼ਮੀਨ ਹੈ ਅਤੇ 5 ਏਕੜ ਹੋਰ ਠੇਕੇ 'ਤੇ ਹੈ। ਪਿੰਡ ਪੱਧਰੀ ਕਿਸਾਨ ਕਾਨਫਰੰਸਾਂ ਵਿੱਚ ਸ਼ਾਮਲ ਹੋਣ ਦੌਰਾਨ, ਹਰਦੀਪ ਨੇ ਅਚਾਰੀਆ ਸਿੰਧੂ ਦੁਆਰਾ ਉਤਸ਼ਾਹਿਤ ਕੀਤੇ ਗਏ ਮਿੱਟੀ ਦੀ ਸਿਹਤ ਲਈ ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਬਾਰੇ ਸਿੱਖਿਆ।

ਫਸਲਾਂ ਦੀ ਰਹਿੰਦ-ਖੂੰਹਦ ਵਿੱਚ ਕੀਮਤੀ ਪੌਸ਼ਟਿਕ ਤੱਤ ਵੀ ਹੁੰਦੇ ਹਨ ਜਿਨ੍ਹਾਂ ਨੂੰ ਮਿੱਟੀ ਵਿੱਚ ਵਾਪਸ ਜੋੜਨ ਦੀ ਲੋੜ ਹੁੰਦੀ ਹੈ। ਇਹ ਕੀਮਤੀ ਪੌਸ਼ਟਿਕ ਤੱਤ ਪਾਣੀ ਨੂੰ ਬਚਾਉਣ, ਨਦੀਨਾਂ ਨੂੰ ਰੋਕਣ ਲਈ ਕੰਮ ਕਰਦੇ ਹਨ।

ਉਨ੍ਹਾਂ ਨੂੰ ਹੋਰ ਕਿਸਾਨਾਂ ਨੇ ਬਹੁਤ ਵਾਰੀ ਕਿਹਾ ਕਿ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨਾ ਬਹੁਤ ਸਸਤਾ ਹੈ। ਪਰ ਉਸਨੇ ਹੈਪੀ ਸੀਡਰ ਖਰੀਦਣ ਦੀ ਯੋਜਨਾ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ ਜੋ ਉਸਦੇ ਲਈ ਬਹੁਤ ਲਾਭਦਾਇਕ ਸਾਬਤ ਹੋਇਆ।

ਜਦੋਂ ਪਾਣੀ ਦੀ ਕਮੀ ਹੁੰਦੀ ਹੈ ਜਾਂ ਬਾਰਿਸ਼ ਘੱਟ ਹੁੰਦੀ ਹੈ, ਤਾਂ ਸਿੱਧੀ ਬਿਜਾਈ ਤਕਨੀਕ ਝੋਨਾ ਉਗਾਉਣ ਦਾ ਹੱਲ ਹੈ। ਹਰਦੀਪ ਹੁਣ ਪਿੰਡ ਦੇ ਹੋਰ ਕਿਸਾਨਾਂ ਨੂੰ ਸਿੱਧੀ ਬਿਜਾਈ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ।

ਸਿੱਧੀ ਬਿਜਾਈ ਕਰਕੇ ਕਿਸਾਨ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਨਾਲ ਹੋਣ ਵਾਲੇ ਧੂੰਏਂ, ਸੁਆਹ ਅਤੇ ਹਵਾ ਪ੍ਰਦੂਸ਼ਣ ਨੂੰ ਘਟਾ ਸਕਦੇ ਹਨ। ਹਰਦੀਪ ਆਪਣੇ ਚੰਗੇ ਫ਼ਸਲੀ ਅਭਿਆਸਾਂ ਨੂੰ ਅਪਣਾਉਣ ਕਾਰਨ ਸਥਾਨਕ ਕਿਸਾਨਾਂ ਲਈ ਰੋਲ ਮਾਡਲ ਬਣ ਗਿਆ ਹੈ।

farmer-message-img