प्राली में आग लगाने से हवा प्रदूषण के कारण किडनी/गुर्दे को कई बीमारियों का सामना करना पड़ सकता है, जिनमें क्रोनिक और एक्यूट किडनी रोग शामिल हैं। क्रोनिक बीमारी लंबे समय तक हवा प्रदूषण के क्षतिजनक पदार्थों के कारण हो सकती है। जैसे कि आपके पास कूड़ा/कचरे के ढेर से आने वाली बदबू या उसमें आग लगाने से आने वाला धुआं, खेतों में फसल के अवशेषों में आग लगाने से आने वाला धुआं, इत्यादि, इन सब से हवा प्रदूषण से हमारी किडनी में क्रोनिक बीमारी हो सकती है।

अगर आपकी किडनी में किसी भी प्रकार की कमी हो तो इसका इलाज आपके रक्त को छाना जाता है, जिससे अपशिष्ट पदार्थ हटाए जाते हैं और इसे डायलिसिस कहा जाता है। हवा प्रदूषण सूचांक को कम करने के लिए बाहर जाने पर मास्क लगाएं, और यदि समस्या बढ़ जाए, तो अपने डॉक्टर से सलाह लें और अपने आस-पास जो कुछ हो सके वातावरण को साफ रखें।

ਪਰਾਲੀ ਵਿੱਚ ਅੱਗ ਲਗਾਉਣ ਨਾਲ ਹਵਾ ਪ੍ਰਦੂਸ਼ਣ ਦੇ ਕਾਰਣ ਕਿਡਨੀ/ਗੁਰਦੇ ਨੂੰ ਕਈ ਰੋਗ ਹੋ ਸਕਦੇ ਹਨ, ਜਿਨਾਂ ਵਿੱਚ ਸ਼ਾਮਿਲ ਹਨ ਕ੍ਰੋਨਿਕ ਅਤੇ ਐਕਯੂਟ ਕਿਡਨੀ ਰੋਗ। ਕ੍ਰੋਨਿਕ ਬਿਮਾਰੀ ਲੰਬੇ ਸਮੇ ਤੱਕ ਹਵਾ ਪ੍ਰਦੂਸ਼ਣ ਦੇ ਜ਼ਹਰੀਲੇ ਪਦਾਰਥਾਂ ਦੇ ਕਾਰਣ ਹੁੰਦੀ ਹੈ। ਜਿਵੇਂ ਤੁਹਾਡੇ ਕੋਲ ਕੂੜਾ/ਕਚਰਾ ਦੇ ਢੇਰ ਤੋਂ ਆਉਣ ਵਾਲੀ ਬਦਬੂ ਜਾਂ ਉਸ ਵਿੱਚ ਅੱਗ ਲਗਾਉਣ 'ਤੇ ਆਉਣ ਵਾਲਾ ਧੂਆਂ, ਖੇਤਾਂ ਵਿੱਚ ਫਸਲ ਦੇ ਅਵਸ਼ੇਸ਼ ਵਿੱਚ ਆਗ ਲਗਾਉਣ 'ਤੇ ਹੋਣ ਵਾਲਾ ਧੂਆਂ, ਆਦਿ ਨਾਲ ਹਵਾ ਪ੍ਰਦੂਸ਼ਣ ਤੋਂ ਸਾਡੇ ਕਿਡਨੀ ਵਿੱਚ ਕਰੋਨਿਕ ਬਿਮਾਰੀ ਹੋ ਸਕਦੀ ਹੈ।
ਜੇਕਰ ਤੁਹਾਡੇ ਗੁਰਦੇ/ਕਿਡਨੀ ਵਿੱਚ ਖਰਾਬੀ ਆਉਂਦੀ ਹੈ ਤਾਂ ਉਪਚਾਰ ਦੇ ਤੌਰ ਤੇ ਤੁਹਾਡੇ ਖੂਨ ਨੂੰ ਛਾਨਾ ਜਾਂਦਾ ਹੈ, ਜਿਸ ਨਾਲ ਅਪਸ਼ਿਸ਼ਟ ਪਦਾਰਥ ਹਟਾਏ ਜਾਂਦੇ ਹਨ ਅਤੇ ਇਸਨੂੰ ਡਾਇਲੀਸਿਸ ਕਿਹਾ ਜਾਂਦਾ ਹੈ। ਹਵਾ ਪ੍ਰਦੂਸ਼ਣ ਸੂਚਾਂਕ ਵਧੀਆ ਹੋਵੇ ਤਾਂ ਬਾਹਰ ਜਾਣ ਤੇ ਮਾਸਕ ਲਗਾਉ, ਅਤੇ ਜੇ ਸਮਸਿਆ ਵਧ ਜਾਏ, ਤਾਂ ਆਪਣੇ ਡਾਕਟਰ ਦੀ ਸਲਾਹ ਵੀ ਜ਼ਰੂਰ ਲਿਓ ਅਤੇ ਆਪਣੇ ਆਲੇ-ਦੁਆਲੇ ਜਿਨ੍ਹਾਂ ਹੋ ਸਕੇ ਵਾਤਾਵਰਨ ਨੂੰ ਸਾਫ਼ ਰੱਖੋ। 

farmer-message-img